Shortcuts: WS:A, WS:About

ਵਿਕੀਜਾਤੀਆਂ:ਬਾਰੇ

From Wikispecies
Jump to navigation Jump to search
This page is a translated version of the page Wikispecies:About and the translation is 50% complete.
Outdated translations are marked like this.

[[w:|ਵਿਕੀਪੀਡੀਆ] ਉੱਤੇ ਵਿਕੀਜਾਤੀਆਂ ਨੂੰ ਵੀ ਵੇਖੋ।

ਪ੍ਰੇਰਣਾ

Biologists who classify new species normally publish in specialized journals, which has led to an overwhelming amount of information with nobody keeping an overview. Even experts in very specialized fields often don't notice if a species has been formally recorded twice, three times, or even more often.

Therefore, it is not known how many species are known – and this is just as ridiculous as it sounds. We are not talking about all species that exist on earth – but simply the total number of species that have already been recorded in scientific publications.

ਕੋਈ ਨਹੀਂ ਜਾਣਦਾ ਕਿ ਕਿੰਨੇ ਹਨ। ਮਾਹਰ 'ਏ' ਸ਼ਾਇਦ ਸੋਚਦਾ ਹੈ ਕਿ ਇੱਥੇ 17 000 ਐਨੀਲਿਡ ਜਾਣੇ ਜਾਂਦੇ ਹਨ, ਪਰ ਮਾਹਰ 'ਬੀ' 20 000 ਦੇ ਬਾਰੇ ਜਾਣਦਾ ਹੈ। ਇਹ ਇਸ ਲਈ ਹੈ ਕਿਉਂਕਿ ਇੱਥੇ ਕੋਈ ਕੇਂਦਰੀ ਰਜਿਸਟ੍ਰੇਸ਼ਨ ਪ੍ਰਕਿਰਿਆ ਨਹੀਂ ਹੈ ਅਤੇ ਕਿਸੇ ਵਿਸ਼ੇਸ਼ ਸਪੀਸੀਜ਼ 'ਤੇ ਗਿਆਨ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਬ੍ਰਾਊਜ਼ ਕਰਨ ਲਈ ਕੋਈ ਡਾਟਾਬੇਸ ਜਾਂ ਹਵਾਲਾ ਡਾਇਰੈਕਟਰੀ ਨਹੀਂ ਹੈ।

Vision

A central, extensive database for taxonomy is what Wikispecies should become: an open, extensive database for scientists and non-scientists to reflect the diversity of life on our planet Earth. Because life is public domain!

There is an increasing number of big, science funded projects, all of which aim to achieve more or less the same thing. Examples include Catalogue of Life, EoL, etc., etc. The main problem with most of these projects is that they are not open to editing, and so the inevitable many errors are "locked in" and difficult to fix…

ਸਹਿਯੋਗ

ਜੇਕਰ ਤੁਸੀਂ ਵਿਕੀਜਾਤੀਆਂ ਵਿੱਚ ਸਮੱਗਰੀ ਸ਼ਾਮਲ ਕਰਨਾ ਚਾਹੁੰਦੇ ਹੋ, ਪਰ ਨਹੀਂ ਜਾਣਦੇ ਕਿ ਕਿਵੇਂ, ਸਾਡੇ ਮਦਦ:ਸਮੱਗਰੀ ਭਾਗ ਨੂੰ ਦੇਖੋ ਜਿੱਥੇ ਅਸੀਂ ਸਮਝਾਉਂਦੇ ਹਾਂ ਕਿ ਵਿਕੀਜਾਤੀਆਂ ਵਿੱਚ ਡੇਟਾ ਜੋੜਨਾ ਕਿੰਨਾ ਸੌਖਾ ਹੈ।

ਵਿਕੀਜਾਤੀਆਂ ਦੇ ਸੰਬੰਧ ਵਿੱਚ ਸਾਡੀ ਨੀਤੀ ਬਾਰੇ ਸਵਾਲ? ਵਿਕੀਜਾਤੀਆਂ:ਲਿਖ਼ਤਾਂ ਵੇਖੋ ਜੋ ਕਿ ਇਸ ਬਾਰੇ ਕੁਝ ਹੋਰ ਦੱਸਦਾ ਹੈ।