Wikispecies:Charter/pa
Shortcuts: WS:CH, WS:CHARTER
Appearance
ਜਿਵੇਂ ਕਿ Jimbo Wales ਤੋਂ ਹਵਾਲਾ ਦਿੱਤਾ ਗਿਆ ਹੈ:
- As you know, the creation of this project was somewhat controversial in some quarters, and so I propose an early development of a strong non-forking policy guideline here, illustrating how wikispecies significantly differs from articles that would appear in a general encyclopedia.
- ਇੱਥੇ ਕੁਝ ਮੁੱਖ ਨੁਕਤੇ ਹਨ ਜੋ ਬੋਰਡ ਨੇ ਅੱਗੇ ਰੱਖੇ ਜਦੋਂ ਅਸੀਂ ਇਸ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ:
- ਅਸੀਂ ਜੀਵ-ਵਿਗਿਆਨੀਆਂ ਲਈ ਪ੍ਰੋਜੈਕਟ ਨੂੰ ਸੰਗਠਿਤ ਕਰਨਾ ਸ਼ੁਰੂ ਕਰਨ ਲਈ ਵਿਕੀਜਾਤੀਆਂ ਵਿਕੀ ਦੀ ਸਥਾਪਨਾ ਕੀਤੀ ਹੈ
- We propose that as the software is developed, it should work to strongly support integration with wikipedia, to help avoid duplication of effort, i.e. to avoid forking.
- ਅਸੀਂ ਵਿਕੀਜਾਤੀਆਂ 'ਤੇ ਭਾਗ ਲੈਣ ਵਾਲਿਆਂ ਨੂੰ ਖਾਸ ਤੌਰ 'ਤੇ ਇਸ ਬਾਰੇ ਸੋਚਣ ਲਈ ਕਹਿੰਦੇ ਹਾਂ ਕਿ ਉਨ੍ਹਾਂ ਦਾ ਕੰਮ ਇਕ ਆਮ ਵਿਸ਼ਵਕੋਸ਼ ਤੋਂ ਕਿਵੇਂ ਵੱਖਰਾ ਹੋਣਾ ਚਾਹੀਦਾ ਹੈ।
ਵਧੇਰੇ ਜਾਣਕਾਰੀ
- Wikispecies ਪ੍ਰੋਜੈਕਟ ਦਾ ਵੇਰਵਾ ਮੈਟਾ 'ਤੇ।
- Wikispecies FAQ ਮੈਟਾ 'ਤੇ।